ਗੁਰਬਾਣੀ ਅਨੁਸਾਰ ਚਾਰ ਜੁਗ ਇੱਕੋ ਸਮੇਂ ਵਰਤਦੇ ਨੇ ਭਾਵ ਚਾਰ ਜੁਗ ਅਵਸਤਾਵਾਂ ਦਾ ਨਾਮ ਹੈ ਨਾ ਕੀ ਸਮੇ ਦਾ, ਇਨ੍ਹਾਂ ਜੁਗਾਂ ਨੂੰ ਅਸੀ ਬੁਝਣਾ ਹੈ, ਗੁਰਵਾਕ ਹੈ।
ਗੁਪਤੇ ਬੂਝਹੁ ਜੁਗ ਚਤੁਆਰੇ ॥
ਘਟਿ ਘਟਿ ਵਰਤੈ ਉਦਰ ਮਝਾਰੇ ॥
ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥
ਮਾਰੂ ਸੋਲਹੇ (ਮ: ੧)- ਅੰਗ ੧੦੨੬
ਪਰ ਸਾਡੇ ਟੀਕਿਆ ਵਿੱਚ ਚਾਰ ਜੁਗਾਂ ਦਾ ਅਰਥ ਹਿੰਦੂ ਗ੍ਰੰਥਾਂ ਵਿੱਚੋਂ ਲਿਆ ਗਿਆ ਹੈ । ਸਹੀ ਜੁਗਾਂ ਬਾਰੇ ਜਾਨਣ ਲਈ ਆਪ ਜੀ ਇਹ ਰਿਕਾਰਡਿੰਗ ਸੁਣੋ ਜੀ ।
>>>Download mp3<<<

No comments:
Post a Comment
Note: Only a member of this blog may post a comment.