Ragee
Page 450, Line 12
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
कोई गावै रागी नादी बेदी बहु भाति करि नही हरि हरि भीजै राम राजे ॥
Ko▫ī gāvai rāgī nāḏī beḏī baho bẖāṯ kar nahī har har bẖījai rām rāje.
Page 450, Line 13
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
जिना अंतरि कपटु विकारु है तिना रोइ किआ कीजै ॥
Jinā anṯar kapat vikār hai ṯinā ro▫e ki▫ā kījai.
ਗਿਆਨੀਆ ਦਾ ਧਨ ਨਾਮ ਹੁੰਦਾ ਹੈ । ਨਾਮ (ਗਿਆਨ) ਹਮੇਸ਼ਾ ਨਵਾਂ ਹੁੰਦਾ ਹੈ । ਜੋ ਸਿਰਫ ਕਿਤਾਬਾਂ ਪੜ ਕੇ ਗੁਰਮਤਿ ਦਾ ਪਰਚਾਰ ਕਰਦੇ ਨੇ ਉਹ ਸਚੁ ਤੱਕ ਨਹੀ ਪਹੁੰਚ ਸਕਦੇ । ਅਸੀਂ ਪਰਮੇਸ਼ਰ ਦੀ ਸਿਫਤ-ਸਲਾਹ ਤਾਂ ਕਰ ਸਕਾਂਗੇ ਜੇ ਅਸੀਂ ਉਸਦੇ ਦਰਸ਼ਨ (ਗਿਆਨ ਦੀ ਅੱਖ ਨਾਲ) ਕਰ ਲਵਾਂਗੇ ।
ਜਬ ਦੇਖਾ ਤਬ ਗਾਵਾ ॥
jab dhaekhaa thab gaavaa ||
जब देखा तब गावा ॥
19 ਸੋਰਠਿ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੯
Raag Sorath Bhagat Namdev
ਤਉ ਜਨ ਧੀਰਜੁ ਪਾਵਾ ॥੧॥
tho jan dhheeraj paavaa ||1||
तउ जन धीरजु पावा ॥१॥

No comments:
Post a Comment
Note: Only a member of this blog may post a comment.