Sunday, March 22, 2026

Nindaa ਨਿੰਦਾ

...ਅਉਗੁਣ ਕਿਸੇ ਦਾ ਦੱਸਣਾ ਨਿੰਦਾ ਨਹੀਂ ਹੈ, ਤੇਰੀ ਅੱਖ ਵਿੱਚ ਲਾਲੀ ਹੈ ਭਾਈ ਇਸ ਦਾ ਇਲਾਜ ਕਰ ਲੈ ਇਹ ਕੋਈ ਨਿੰਦਾ ਨਹੀਂ ਹੈ, ….. ਸਚੁ ਤੇ ਸ਼ੰਕਾ ਕਰਨੀ ਨਿੰਦਾ ਹੈ, ਸਚੁ ਤੇ ਸ਼ੰਕਾ ਕਰਕੇ ਸਚੁ ਤੋਂ ਹਟਵਾਂ ਪ੍ਰਚਾਰ ਬਣਾ ਲੈਣਾ ਇਹ ਨਿੰਦਾ ਹੈ, ਨਿੰਦਾ ਤਾਂ ਸਚੁ ਦੀ ਹੋ ਸਕਦੀ ਹੈ, ਝੂਠ ਦੀ ਕਾਹਦੀ ਨਿੰਦਾ, ….