Saturday, June 26, 2010

Asidhuj

ਅਸਿਧੁਜ : "ਸ੍ਰੀ ਅਸਿਧੁਜ ਜਬ ਭਏ ਦਯਾਲਾ ॥" {ਦਸਮ ਗਰੰਥ ਸਾਹਿਬ} 'ਅਸਿ' ਦਾ ਮਤਲਬ 'ਮੈਂ' ਹੁੰਦਾ ਹੈ । 'ਮੇਰੀ ਧੁਜਾ' ਮਤਲਬ 'ਮੇਰਾ ਵਜੂਦ' ਤੂੰ ਹੈਂ । ਮੇਰਾ ਆਪਣਾ ਵਜੂਦ ਕੁਛ ਨਹੀਂ ਹੈ, ਮੇਰਾ ਆਪਣਾ ਵਜੂਦ ਮੈਂ ਨਹੀਂ ਹਾਂ । 'ਅਸਿਧੁਜ': 'ਮੇਰਾ ਵਜੂਦ' ਤੂੰ ਹੈਂ । 'ਧੁਜਾ' ਝੰਡੇ ਨੂੰ ਵੀ ਕਹਿੰਦੇ ਹਨ, ਸੱਚ ਮੇਰਾ ਝੰਡਾ ਹੈ ਅਤੇ ਮੈਂ ਸੱਚ ਦਾ ਝੰਡਾ ਬਰਦਾਰ ਹਾਂ । ਮੈਂ ਸੱਚ ਨੂੰ ਪਰਗਟ ਕਰਦਾ ਹਾਂ ਅਰ ਸੱਚ ਨੇ ਮੈਨੂੰ ਪਰਗਟ ਕੀਤਾ ਹੈ । ਭਗਤਾਂ ਨੂੰ ਸੱਚ ਪਰਗਟ ਕਰਦਾ ਹੈ ਅਤੇ ਭਗਤ ਸੱਚ ਨੂੰ ਸੰਸਾਰ 'ਚ ਪਰਗਟ ਕਰਦੇ ਹਨ ।

 

No comments:

Post a Comment

Note: Only a member of this blog may post a comment.