ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Friday, March 6, 2026
Bhau ਭਉ
ਹਮਰਾ ਭਰਮੁ ਗਇਆ ਭਉ ਭਾਗਾ II ਜਬ ਰਾਮ ਨਾਮ ਚਿਤੁ ਲਾਗਾ II 655 II, (2.58 Minute onwards)
ਜਦੋਂ ਦਾ ਰਾਮ ਨਾਮ ਨਾਲ ਚਿਤੁ ਲੱਗਿਆ, ਭਰਮ ਵੀ ਚਲਾ ਗਿਆ ਭਉ ਵੀ ਭੱਜ ਗਿਆ,
ਡਰ ਵੀ ਭੱਜ ਗਿਆ, ਭਰਮ ਵੀ ਨਾਸ ਹੋ ਗਿਆ, ਦੋਏ ਇਕੱਠੇ ਹੁੰਦੇ ਨੇ, ਭਰਮ ਔਰ ਭੈ
ਜਿੰਨਾ ਚਿਰ ਭਰਮ ਹੈ, ਭੈ ਹੈ, ਜਬ ਭਰਮ ਗਿਆ ਭਉ ਭਾਗਾ, ਭਉ ਤਾ ਕਿਛੁ ਥਾ ਹੀ ਨਹੀਂ,
ਭਉ ਤਾਂ ਇਕ ਬਣਾਉਟੀ ਗੱਲ ਸੀ, ਭਉ ਭਾਗਾ ਜਬ ਰਾਮ ਨਾਮ ਚਿਤੁ ਲਾਗਾ …....
Labels:
ਭਉ
Subscribe to:
Post Comments (Atom)

No comments:
Post a Comment
Note: Only a member of this blog may post a comment.