ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Sunday, March 8, 2026
Dubidhaa ਦੁਬਿਧਾ
ਦੁਬਿਧਾ ਮੇਟਿ ਖਿਮਾ ਗਹਿ ਰਹਹੁ II ਕਰਮ ਧਰਮ ਕੀ ਸੂਲ ਨ ਸਹਹੁ II 343 II, (19.40 Minute onwards)
….. ਦੁਬਿਧਾ ਕੀ ਹੈ? ਮਾਇਆ ਦੀ ਵੀ ਭੁੱਖ ਹੈ ਸਾਨੂੰ ਤੇ ਨਾਮ ਦੀ ਵੀ ਭੁੱਖ ਹੈ, ਇਹ ਦੁਬਿਧਾ ਹੈ,
ਭੁੱਖਾਂ ਦੋ ਨੇ, ਸਰੀਰ ਜਿਉ ਦੋ ਨੇ, ਇਹ ਦੁਬਿਧਾ ਛੱਡ ਦਿਓ, ਦੁਬਿਧਾ ਛੁੱਟੁਗੀ ਕਿਵੇਂ?
ਖਿਮਾ ਦਾ ਮਤਲਬ ਤਿਆਗ ਦੇਣਾ ਦੁਬਿਧਾ… ਸਰੀਰ ਵਾਲੀ ਜ਼ਿੰਮੇਵਾਰੀ ਤਿਆਗ ਦਿਓ ਦੁਬਿਧਾ ਤਾਂ ਛੁੱਟਗੀ, ਨਹੀਂ ਛੁਟਣੀ ਨਹੀਂ ਹੈ
ਇਹ ਗੁਰਬਾਣੀ ਕਹਿੰਦੀ ਹੈ, ਜੇ ਦੁਬਿਧਾ ਮਿਟਾ ਦੇਈ ਏ, ਨਿਊਟ੍ਰਲ ਗੀਅਰ ਕਰ ਦੇਈ ਏ, ਨਿਊਟ੍ਰਲ ਗੀਅਰ ਕੀ ਹੈ? ਬਸ, ਆਪਣੀ ਮਰਜ਼ੀ ਛੱਡ ਤੀ
Labels:
ਦੁਬਿਧਾ
Subscribe to:
Post Comments (Atom)

No comments:
Post a Comment
Note: Only a member of this blog may post a comment.