Saturday, October 31, 2026

ਹਰਿ ਜਨ

ਜਿਹੜਾ ਹਰਿ ਜਨ ਹੈ ਓਹ ਹਰਿ ਦੀ ਓਟ 'ਚ ਰਹਿੰਦਾ, ਪਿੱਛੇ ਰਹਿੰਦਾ, ਹਰਿ ਦੇ ਅੱਗੇ ਨਹੀਂ ਰਹਿੰਦਾ I ਆਪਣੇ ਭਾਣੇ ਵਾਲਾ ਮੂਹਰੇ ਹੁੰਦਾ, ਗੁਰ ਕੇ ਭਾਣੇ ਵਾਲਾ ਪਿੱਛੇ ਹੁੰਦਾ I ਜਿਹੜੇ ਹਰਿ ਜਨ ਨੇ ਓਹਦੇ ਵਾਸਤੇ ਹਰਿ ਸ਼ਕਤੀਸ਼ਾਲੀ ਓਟ ਹੈ, ਓਹ ਆਪਣੇ ਹਰਿ ਦੇ ਪਿੱਛੇ ਰਹਿੰਦੇ ਨੇ I ਹਰਿ ਜਨ ਕਹਿੰਦੇ ਹੀ ਓਹਨੂੰ ਹੈ ਜਿਹੜਾ ਹਰਿ ਦੀ ਓਟ 'ਚ ਹੋਵੇ I 12.58 minutes to 13.45 minutes