ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Saturday, October 31, 2026
ਹਰਿ ਜਨ
ਜਿਹੜਾ ਹਰਿ ਜਨ ਹੈ ਓਹ ਹਰਿ ਦੀ ਓਟ 'ਚ ਰਹਿੰਦਾ, ਪਿੱਛੇ ਰਹਿੰਦਾ, ਹਰਿ ਦੇ ਅੱਗੇ ਨਹੀਂ ਰਹਿੰਦਾ I
ਆਪਣੇ ਭਾਣੇ ਵਾਲਾ ਮੂਹਰੇ ਹੁੰਦਾ, ਗੁਰ ਕੇ ਭਾਣੇ ਵਾਲਾ ਪਿੱਛੇ ਹੁੰਦਾ I
ਜਿਹੜੇ ਹਰਿ ਜਨ ਨੇ ਓਹਦੇ ਵਾਸਤੇ ਹਰਿ ਸ਼ਕਤੀਸ਼ਾਲੀ ਓਟ ਹੈ, ਓਹ ਆਪਣੇ ਹਰਿ ਦੇ ਪਿੱਛੇ ਰਹਿੰਦੇ ਨੇ I
ਹਰਿ ਜਨ ਕਹਿੰਦੇ ਹੀ ਓਹਨੂੰ ਹੈ ਜਿਹੜਾ ਹਰਿ ਦੀ ਓਟ 'ਚ ਹੋਵੇ I
12.58 minutes to 13.45 minutes
Labels:
ਹਰਿ ਜਨ
Subscribe to:
Post Comments (Atom)
No comments:
Post a Comment
Note: Only a member of this blog may post a comment.