Monday, January 16, 2012

Bhajan

ਜੇ ਅਸੀਂ (ਆਪਣੀ ਮਰਜੀ ਦਾ) ਭਜਨ ਵੀ ਕਰ ਰਹੇ ਹਾਂ ਪਰ ਸਾਨੂੰ ਕਾਲ (ਮੋਤ) ਦਾ ਡਰ ਵੀ ਸਤਾ ਰਿਹਾ ਹੈ ਤਾਂ ਇਸਦਾ ਅਰਥ ਹੋਇਆ ਕਿ ਸਾਨੂੰ ਅਸਲੀ ਭਜਨ ਦੀ ਸੋਝੀ ਨਹੀ । ਭਜਨ ਦਾ ਅਰਥ ਹੁੰਦਾ ਹੈ ਜੁੜਨਾ । ਜਿਹੜਾ ਇੱਕ ਮਨ - ਇੱਕ ਚਿੱਤ ਹੈ ਉਸਦੀ ਜਮ ਦੀ ਫਾਸੀ ਕੱਟੀ ਹੋਈ ਹੈ ।>>>Download mp3<<<
Thakur

ਠਾਕ ਦਾ ਅਰਥ ਹੁੰਦਾ ਹੈ ਰੋਕਣਾ, ਇਸ ਤਰਾਂ ਹੀ ਠਾਕੁਰਿ ਦਾ ਅਰਥ ਹੋਇਆ ਜੋ ਮਨ ਨੂੰ ਰੋਕਦਾ ਹੈ ਭਾਵ ਅੰਤਰ ਆਤਮਾ ਦਾ ਉਹ ਗੁਣ ਜਾਂ ਗਿਆਨ ਜੋ ਮਨ ਨੂੰ ਗਲਤ ਰਸਤੇ ਤੋਂ ਰੋਕਣ ਦੀ ਸਮਰਥਾ ਰੱਖਦਾ ਹੈ ।


>>>Download mp3<<<