Tuesday, March 9, 2010

UnNav

English

Ūʼnnav :- un+nav=niva ho ke, hirde de nere)

jive asi kehande haan ki BADAL dhartee nu lag gyaa..

Aadi Bani vich furman hai..

Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Arth: Oho Baramh Giaan da Khajana niva ho ke (OMHAR-OMARH ke) mere hirde vich aa geaa !




ਪੰਜਾਬੀ 


ਊਂਨਵਿ :- ਊਂ+ਨਵਿ = ਨੀਵਾਂ ਹੋ ਕੇ , ਹਿਰਦੇ ਦੇ ਨੇੜੇ 

ਜਿਵੇਂ ਅਸੀ ਕਹਿੰਦੇ ਹਾਂ ਕਿ ਬੱਦਲ ਧਰਤੀ ਨੂੰ ਲੱਗ ਗਿਆ 

ਆਦਿ ਬਾਣੀ ਵਿੱਚ ਫੁਰਮਾਨ ਹੈ,

Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.

ਅਰਥ :- ਉਹ ਬ੍ਰਹਮ-ਗਿਆਨ ਦਾ ਖਜਾਨਾ ਨੀਵਾਂ ਹੋ ਕੇ (ਉਮੜ-ਉਮੜ ਕੇ) ਮੇਰੇ ਹਿਰਦੇ ਵਿੱਚ ਆ ਗਿਆ ।

Nau nidh

English




SIMARI+AIsimareaa hai
NAU: new, nwaa
NIDH:  Bramh Giaan Da khajana
DHAAIhamla karna, omarah (oo+nav=hirde de nere)


jive asi kehande haan ki BADAL dhatee nu lag gyaa..

Aadi Bani vch furman hai..

Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Hanging low, low and thick in the sky, the clouds come, and water rains down in torrents.

OONNAV OONNAV AAIAA VARSAI LA-AY JHARHEE !! 1280



TEG BAHADAR SIMARIAI GHAR NAU NIDHi AAVAI DHAAi !!

Sri Gur Teg Bhadur g ne v Bhagouti=Gurmat nu Simreaa jis nal onha vch v NAU NIDHi aa gye





ਪੰਜਾਬੀ


ਤੇਗ ਬਹਾਦੁਰ:- ਜੀ ਨੇ 
ਸਿਮਰੀ+ਐ:- ਸਿਮਰਿਆ ਹੈ 
ਘਰਿ:- ਹਿਰਦਾ 
ਨੌ ਨਿਧ:- ਨਵਾਂ ਖਜ਼ਾਨਾ (ਨਾਮ ਦਾ)
ਆਵੈ ਧਾਇ:- ਜਿਵੇ ਕਿਸੀ ਤੇ ਹਮਲਾ ਕਰਨਾ, ਜਿਵੇ ਅਸੀਂ ਕਹਿੰਦੇ ਹਾਂ ਬੱਦਲ ਧਰਤੀ ਤੇ ਲੱਗ ਗਏ 
 
ਆਦਿ ਗੁਰਬਾਣੀ ਵਿੱਚ ਫੁਰਮਾਨ ਹੈ..


Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Hanging low, low and thick in the sky, the clouds come, and water rains down in torrents.

OONNAV OONNAV AAIAA VARSAI LA-AY JHARHEE !! 1280



TEG BAHADAR SIMARIAI GHAR NAU NIDHi AAVAI DHAAi !!

ਸ੍ਰੀ ਗੁਰੁ ਤੇਗ ਬਹਾਦੁਰ ਜੀ ਨੇ ਵੀ ਭਗਉਤੀ = ਗੁਰਮਤਿ ਨੂੰ ਸਿਮਰਿਆ (ਧਿਆਨ ਵਿੱਚ ਲਿਆਂਦਾ) ਜਿਸ ਨਾਲ ਓਨ੍ਹਾਂ ਵਿੱਚ ਵੀ ਨਾਮ ਦਾ ਖਜ਼ਾਨਾ (
ਨੌ ਨਿਧ) ਆ ਗਏ 


Teg Bahadar Simriai

SIMARI+AI: simareaa hai
NAU: new, nwaa
NIDH:  Bramh Giaan Da khajana
DHAAI:
hamla karna, omarah (oo+nav=hirde de nere)
jive asi kehande haan ki BADAL dhatee nu lag gyaa..

Aadi Bani vch furman hai..



Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Hanging low, low and thick in the sky, the clouds come, and water rains down in torrents.

OONNAV OONNAV AAIAA VARSAI LA-AY JHARHEE !! 1280



Oho Pritam mere hirde vich aa ke GIAAN DA MEE-AH VARSAA geaa !

*lgataar




ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ




TEG BAHADAR SIMARIAI GHAR NAU NIDHi AAVAI DHAAi !!

Sri Gur Teg Bhadur g ne v Bhagouti=Gurmat nu Simreaa jis nal onha vich vee NAU NIDHi aa gye !



Sri Harkrishani Dhiaai-ai

ਧਿਆਈ+ਐ -:  ਸ੍ਰੀ ਹਰਿਕ੍ਰਿਸਨਿ ਜੀ ਨੇ ਧਿਆਇਆ ਹੈ 

ਜਿਸੁ ਡਿਠੇ -: ਉਸ ਗੁਰਮਤਿ ਦੇ ਦਰਸ਼ਨ ਨਾਲ 

ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ

ਜਿਵੇਂ,  ਸੁਣਿਐ :- ਸੁਨਣ ਨਾਲ  

Page 3, Line 1
ਸੁਣਿਐ ਦੂਖ ਪਾਪ ਕਾ ਨਾਸੁ ॥੯॥
सुणिऐ दूख पाप का नासु ॥९॥
Suṇi▫ai ḏūkẖ pāp kā nās. ||9||
Listening-pain and sin are erased. ||9||

ਸ੍ਰੀ ਹਰਿਕ੍ਰਿਸਨਿ ਜੀ ਨੇ ਵੀ ਭਗਉਤੀ (ਗੁਰਮਤਿ) ਨੂੰ ਧਿਆਇਆ ਹੈ, ਉਸ ਗੁਰਮਤਿ ਦੇ ਦਰਸ਼ਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਨੇ ।

"ਅਸੀਂ BODY=ਦੇਹਿ ਦੇ ਪੁਜਾਰੀ ਨਹੀ"

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥

ਵਡਹੰਸ  ਕੀ ਵਾਰ: (ਮਃ ੩) - ੫੯੪


ਸਬਦ ਵਿਚਾਰ ਵਿੱਚੋਂ ਹੀ ਗੁਰਮਤਿ ਪੈਦਾ ਹੋਵੇਗੀ 

Noo

English


NOO: (Panjabi bhasha da horaa) passive voice, duaraa kitaa geya


ARJAN HARGOBIND NOO SIMRAOWN SRI HARIRAAI !!

Sri Gur Arjan dev ji
Sri Gur Hargobind ji
te
Sri Gur Hariraai ji duaraa vee BHAGOUTI=Gurmat nu dhiaeaa geya !!





ਪੰਜਾਬੀ 


ਨੋ :  passive voice, ਦੁਆਰਾ ਕੀਤਾ ਗਿਆ 

ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ

ਸ੍ਰੀ ਗੁਰੁ ਆਰਜੂਨ ਦੇਵ ਜੀ, 
ਸ੍ਰੀ ਗੁਰੁ ਹਰਗੋਬਿੰਦ ਜੀ ਤੇ ਸ੍ਰੀ ਗੁਰੁ ਹਰਿਰਾਇ ਜੀ ਦੁਆਰਾ ਵੀ ਭਾਗੋਉਤੀ=ਗੁਰਮਤਿ ਨੂੰ ਹੀ ਧਿਆਇਆ ਗਿਆ ।


Hoee Sahaae




ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ





RAAMDA+SAI: Gur Raamdaas ji nu vi sahaee hoee
HOEE SAHAAe: Gurmat Sahaee Hoee


PHIR ANGAD GUR TE AMARDASu RAAMDASAI HOEE SAHAAe !!
O Bhagaute jo Gur Nanak ji de dhian vich aaye see..

>GUR ANGAD
>GUR AMARDAAS

te
>GUR RAMDAS ji di vee shaye hoe !

Layee Dhiaae

English:-

LAYEE DHIAAeJo Gur Nanak Je ne ve dhiaye see

PRITHAM BHAG-UTEE SIMARe KAI GUR ANAN LAYEE DHIAAe !! 297-Dasa Granth


Gur Gobind Singh ji Furmaa Rahe ne ki..

"Pehilaan Main Khudh ve os BHAG-UTEE=GURMAT nu Dhiaaeaa jo, Gur Nanak ji de dhiaan vich aaee see"


ਪੰਜਾਬੀ:-

ਲਈ ਧਿਆਇ : ਨਾਨਕ ਦੇਵ ਜੀ ਨੇ ਵੀ ਧਿਆਈ ਸੀ 


ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਗੋਬਿੰਦ ਸਿੰਘ ਜੀ ਫੁਰਮਾ ਰਹੇ ਨੇ ਕਿ .
"ਪਹਿਲਾਂ ਮੈਂ ਖੁਦ ਵੀ ਉਸ 
ਭਗਉਤੀ = ਗੁਰਮਤਿ ਨੂੰ ਧਿਆਇਆ ਜੋ, ਗੁਰ ਨਾਨਕ ਜੀ ਦੇ ਧਿਆਨ ਵਿੱਚ ਆਈ ਸੀ"

Simare Kai

SIMARe KAI: SIMARe ke, mai v simaree

PRITHAM BHAG-UTEE SIMAR(e) KAI GUR ANAN LAYEE DHIAA(e) !! 297-Dasa Granth



Gur Gobind Singh ji Furmaa Rahe ne ki..
"Pehlaan Main Kudh ve os BHAG-UTEE=GURMAT nu Dhiaaeaa jo, Gur Nanak ji de dhiaan vich aaee see"



ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ

Paoree

PAOUREE:
Chandi di vaar vich (lagbhag 1966) PATSHAHEE 10 toun baad "PAOUREE" likheya hunda c !

Jisnu katt dita gya kyonki jina ne katteya, ona nu CHANDI DI VAAR (gurmat) di samaz nahe c !
Oho isnu 9 Gura d ustat=puja samjhde san, Jo ki ustat nahe hai !
"EH SAREYAAN PAOUREAA NE"