Friday, February 12, 2010

Chaar Baneaa

Mahan_kosh

Here are the results for the letter  from Gur Shabad Ratanakar Mahankosh

ਚਾਰ ਬਾਣੀਆਂ

ਪਰਾ, ਪਸ਼ੰਤੀ, ਮਧਮਾ, ਵੈਖਰੀ. ਮੂਲਾਧਾਰਾ ਵਿੱਚ ਰਹਿਣ ਵਾਲਾ ਸ਼ਬਦ ਪਰਾ, ਮੂਲਾਧਾਰ ਤੋਂ ਉਠਕੇ ਹ੍ਰਿਦੇ ਵਿੱਚ ਆਇਆ ਸ਼ਬਦ ਪਸ਼ੰਤੀ. ਹ੍ਰਿਦੇ ਤੋਂ ਕੰਠ ਵਿੱਚ ਆਇਆ ਸ਼ਬਦ ਮਧਮਾ, ਮੁਖ ਤੋਂ ਉੱਚਾਰਣ ਹੋਇਆ ਸ਼ਬਦ ਵੈਖਰੀ ਬਾਣੀ ਹੈ. ''ਖਾਣੀ ਚਾਰੇ ਬਾਣੀ ਭੇਦਾ.'' (ਬਿਲਾ ਮ ੧. ਥਿਤੀ) ''ਬਾਬੇ ਕਹਿਆ ਚਾਰ ਬਾਣੀਆਂ ਹੈਨ- ਪਹਿਲੇ ਪਰਾ, ਦੂਜੀ ਪਸੰਤੀ (ਪਸ਼ੰਤੀ), ਤੀਜੀ ਮੱਧਮਾ (ਮਧਮਾ), ਚੌਥੀ ਬੈਖਰੀ (ਵੈਖਰੀ), ਪਰ ਸੋਈ ਬਾਣੀ ਵਿਸੇਖ ਹੈ ਜੋ ਯਕਦਿਲ ਹੋ ਕੇ ਕਰਤਾਰ ਨੂੰ ਯਾਦ ਕਰੀਏ.'' (ਜਸਭਾਮ)




GURMAT ANUSAAR 4 tra diya Baniya:


1) PRAA BANI: Jado koe gal sade man-n vich hai oho PRAA BANI hai !
PRAA tou bhaav hai kisi di v pahunch toun parye=door !

(2) PSHANTEE: Man-n da koe vichaar jado, sade gale=neck vichoon ho ke mooah raheen bahar aaounda hai ta oho..
"PSHANTEE BANI" kahaoundi hai !



(3) MADHMAA: Jadoon kisi ne sadi gall suni, sunan wale te sade vichkaar, iss bani=boolaa ne samparak=madheaam paida ketaa !
"OHO MADHMAA HAI"

(4) BAIKHAREE: Jo vichaar, MADHMAA toun baad sanu samajh aaye oho BAIKHAREE BANI=VAKHEEAAN hai !
Page 938, Line 15
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
सुरति सबदि भव सागरु तरीऐ नानक नामु वखाणे ॥
Suraṯ sabaḏ bẖav sāgar ṯarī▫ai Nānak nām vakẖāṇe.

ਨਾਮੁ:- gurmat, giaan



1 comment:

  1. mae janab ji yodhafakeer youtube wala......22 ji ena keemti khazana kithey rakhea c luka k tusi..shai pae 22 shai pae j

    ReplyDelete

Note: Only a member of this blog may post a comment.