Thursday, July 29, 2010

Raagee

Ragee

Page 450, Line 12

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
कोई गावै रागी नादी बेदी बहु भाति करि नही हरि हरि भीजै राम राजे ॥
Ko▫ī gāvai rāgī nāḏī beḏī baho bẖāṯ kar nahī har har bẖījai rām rāje.




Page 450, Line 13

ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
जिना अंतरि कपटु विकारु है तिना रोइ किआ कीजै ॥
Jinā anṯar kapat vikār hai ṯinā ro▫e ki▫ā kījai.

ਗਿਆਨੀਆ ਦਾ ਧਨ ਨਾਮ ਹੁੰਦਾ ਹੈ  ਨਾਮ (ਗਿਆਨ) ਹਮੇਸ਼ਾ ਨਵਾਂ ਹੁੰਦਾ ਹੈ  ਜੋ ਸਿਰਫ ਕਿਤਾਬਾਂ ਪੜ ਕੇ ਗੁਰਮਤਿ ਦਾ ਪਰਚਾਰ ਕਰਦੇ ਨੇ ਉਹ ਸਚੁ ਤੱਕ ਨਹੀ ਪਹੁੰਚ ਸਕਦੇ  ਅਸੀਂ ਪਰਮੇਸ਼ਰ ਦੀ ਸਿਫਤ-ਸਲਾਹ ਤਾਂ ਕਰ ਸਕਾਂਗੇ ਜੇ ਅਸੀਂ ਉਸਦੇ ਦਰਸ਼ਨ (ਗਿਆਨ ਦੀ ਅੱਖ ਨਾਲ) ਕਰ ਲਵਾਂਗੇ 

ਜਬ ਦੇਖਾ ਤਬ ਗਾਵਾ ॥
jab dhaekhaa thab gaavaa ||
जब देखा तब गावा ॥

19 ਸੋਰਠਿ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੯
Raag Sorath Bhagat Namdev

ਤਉ ਜਨ ਧੀਰਜੁ ਪਾਵਾ ॥੧॥
tho jan dhheeraj paavaa ||1||
तउ जन धीरजु पावा ॥१॥

19 ਸੋਰਠਿ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੯
Raag Sorath Bhagat Namdev

No comments:

Post a Comment

Note: Only a member of this blog may post a comment.