ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Tuesday, March 17, 2026
Khimaa ਖਿਮਾ
ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ II 253 II (35.04 Min onwards), ਜੇ ਖਿਮਾ ਗਰੀਬੀ ਹੈ ਤਾਂ ਅਨੰਦ ਸਹਜ ਹੈ, ਖਿਮਾ ਗਰੀਬੀ ਬਿਨਾਂ ਸਹਿਜ ਅਨੰਦ ਨਹੀਂ ਹੈ,
.... ਖਿਮਾ ਹੁੰਦਾ ਤਿਆਗ, ਵਿਕਾਰਾਂ ਦੇ ਤਿਆਗ ਨੂੰ ਖਿਮਾ ਕਹਿੰਦੇ ਨੇ, ਖਿਮਾ ਦਾ ਮਤਲਬ ਛੱਡ ਦੇਣਾ, ਤਿਆਗ ਕਰ ਦੇਣਾ,
ਛਮਾ ਕਰੋ, ਮਾਫ ਕਰ ਦੇਣਾ ਕਿਸੇ ਨੂੰ, ਇਹਨੂੰ ਵੀ ਖਿਮਾ ਕਹਿੰਦੇ ਨੇ, ਕਿਸੇ ਦਾ ਗੁੱਸਾ ਨਾ ਰੱਖਣਾ, ਕਿਸੇ ਤੇ ਗੁੱਸਾ ਕਰਨਾ ਹੀ ਨਾ,
....ਇਸ ਐਂਗਲ (Angle) ਵਿੱਚ ਖਿਮਾ ਹੈ ਬਾਹਰਲੀ, ਜਿਹੜਾ ਅਸੀਂ ਵਰਤਦੇ ਹਾਂ ਖਿਮਾ ਵਿੱਚ, ਖਿਮਾ ਵਿੱਚ ਵਰਤਾਓ ਹੈ,
...ਇੱਕ ਖਿਮਾ ਆਪਣੇ ਆਪ ਨਾਲ, ਉਥੇ ਹੈਗਾ ਤਿਆਗ, …
Subscribe to:
Comments (Atom)
