Sunday, March 8, 2026

Dubidhaa ਦੁਬਿਧਾ

….. ਦੁਬਿਧਾ ਕੀ ਹੈ? ਮਾਇਆ ਦੀ ਵੀ ਭੁੱਖ ਹੈ ਸਾਨੂੰ ਤੇ ਨਾਮ ਦੀ ਵੀ ਭੁੱਖ ਹੈ, ਇਹ ਦੁਬਿਧਾ ਹੈ, ਭੁੱਖਾਂ ਦੋ ਨੇ, ਸਰੀਰ ਜਿਉ ਦੋ ਨੇ, ਇਹ ਦੁਬਿਧਾ ਛੱਡ ਦਿਓ, ਦੁਬਿਧਾ ਛੁੱਟੁਗੀ ਕਿਵੇਂ? ਖਿਮਾ ਦਾ ਮਤਲਬ ਤਿਆਗ ਦੇਣਾ ਦੁਬਿਧਾ… ਸਰੀਰ ਵਾਲੀ ਜ਼ਿੰਮੇਵਾਰੀ ਤਿਆਗ ਦਿਓ ਦੁਬਿਧਾ ਤਾਂ ਛੁੱਟਗੀ, ਨਹੀਂ ਛੁਟਣੀ ਨਹੀਂ ਹੈ ਇਹ ਗੁਰਬਾਣੀ ਕਹਿੰਦੀ ਹੈ, … ਜੇ ਦੁਬਿਧਾ ਮਿਟਾ ਦੇਈ ਏ, ਨਿਊਟ੍ਰਲ ਗੀਅਰ ਕਰ ਦੇਈ ਏ, ਨਿਊਟ੍ਰਲ ਗੀਅਰ ਕੀ ਹੈ? ਬਸ, ਆਪਣੀ ਮਰਜ਼ੀ ਛੱਡ ਤੀ