ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Monday, December 13, 2010
Matee Dayvee
Page 371, Line 4
ਸਭ ਪਰਵਾਰੈ ਮਾਹਿ ਸਰੇਸਟ ॥
सभ परवारै माहि सरेसट ॥
Sabẖ parvārai māhi saresat.
ਮਤੀ ਦੇਵੀ ਦੇਵਰ ਜੇਸਟ ॥
मती देवी देवर जेसट ॥
Maṯī ḏevī ḏevar jesat.
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
धंनु सु ग्रिहु जितु प्रगटी आइ ॥
Ḏẖan so garihu jiṯ pargatī ā▫e.
ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
जन नानक सुखे सुखि विहाइ ॥४॥३॥
Jan Nānak sukẖe sukẖ vihā▫e. ||4||3||
ਸਭ ਪਰਵਾਰੈ ਮਾਹਿ ਸਰੇਸਟ ॥
सभ परवारै माहि सरेसट ॥
Sabẖ parvārai māhi saresat.
ਮਤੀ ਦੇਵੀ ਦੇਵਰ ਜੇਸਟ ॥
मती देवी देवर जेसट ॥
Maṯī ḏevī ḏevar jesat.
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
धंनु सु ग्रिहु जितु प्रगटी आइ ॥
Ḏẖan so garihu jiṯ pargatī ā▫e.
ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
जन नानक सुखे सुखि विहाइ ॥४॥३॥
Jan Nānak sukẖe sukẖ vihā▫e. ||4||3||
Sunday, December 5, 2010
Chandee Diaan 8 Bhujavaan
Page 182, Line 12 - Dasam Granth
ਘੰਟਾ ਗਦਾ ਤ੍ਰਿਸੂਲ ਅਸ ਸੰਖ ਸਰਾਸਨ ਬਾਨ ॥
Ghantaa gadaa trisool as sankh saraasan baan||
ਚਕ੍ਰ ਬਕ੍ਰ ਕਰ ਮੈ ਲੀਏ ਜਨ ਗ੍ਰੀਖਮ ਰਿਤ ਭਾਨ ॥੨੭॥
Chakra bakra kar mai looe jan grookham rit bhaan||27||
Thursday, December 2, 2010
ਸਾਬਤ ਸੂਰਤਿ ਦਸਤਾਰ ਸਿਰਾ
Page 1084, Line 8
ਕਾਇਆ ਕਿਰਦਾਰ ਅਉਰਤ ਯਕੀਨਾ ॥
काइआ किरदार अउरत यकीना ॥
Kā▫i▫ā kirḏār a▫uraṯ yakīnā.
ਰੰਗ ਤਮਾਸੇ ਮਾਣਿ ਹਕੀਨਾ ॥
रंग तमासे माणि हकीना ॥
Rang ṯamāse māṇ hakīnā.
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥
नापाक पाकु करि हदूरि हदीसा साबत सूरति दसतार सिरा ॥१२॥
Nāpāk pāk kar haḏūr haḏīsā sābaṯ sūraṯ ḏasṯār sirā. ||12||
ਕਾਇਆ ਕਿਰਦਾਰ ਅਉਰਤ ਯਕੀਨਾ ॥
काइआ किरदार अउरत यकीना ॥
Kā▫i▫ā kirḏār a▫uraṯ yakīnā.
ਰੰਗ ਤਮਾਸੇ ਮਾਣਿ ਹਕੀਨਾ ॥
रंग तमासे माणि हकीना ॥
Rang ṯamāse māṇ hakīnā.
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥
नापाक पाकु करि हदूरि हदीसा साबत सूरति दसतार सिरा ॥१२॥
Nāpāk pāk kar haḏūr haḏīsā sābaṯ sūraṯ ḏasṯār sirā. ||12||
Waheguru Je Kaa Khalsa Waheguru Jee Kee Fateh
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।।
ਦ੍ਰੋਪਦ
Page 874, Line 11
ਸਿਮਰਨ ਦ੍ਰੋਪਦ ਸੁਤ ਉਧਰੀ ॥
सिमरन द्रोपद सुत उधरी ॥
Simran ḏaropaḏ suṯ uḏẖrī.
ਸਿਮਰਨ ਦ੍ਰੋਪਦ ਸੁਤ ਉਧਰੀ ॥
सिमरन द्रोपद सुत उधरी ॥
Simran ḏaropaḏ suṯ uḏẖrī.
Gautam Ahaliaa
ਗਊਤਮ, ਅਹਲਿਆ :
"ਗਊਤਮ ਸਤੀ ਸਿਲਾ ਨਿਸਤਰੀ ॥ {ਪੰਨਾ 874}"
ਜੀਹਦੀ ਬੁੱਧੀ 'ਤਮਾ' ਨਾਲ ਜੁੜੀ ਹੋਈ ਹੋਵੇ ਭਾਵ ਜਿਸਨੂੰ 'ਮਾਇਆ ਦੀ ਭੁੱਖ' ਹੋਵੇ, ਉਸਨੂੰ 'ਗਉਤਮ' ਆਖਦੇ ਹਨ । 'ਗਉ' ਹੁੰਦੀ ਹੈ 'ਬੁੱਧੀ' ਅਤੇ 'ਤਮਾ' ਹੁੰਦੀ ਹੈ 'ਮਾਇਆ ਦੀ ਭੁੱਖ' । 'ਤਮੋ ਗੁਣੀ' ਵੀ ਆਖ ਸਕਦੇ ਹਾਂ ਇਸਨੂੰ ।
'ਸਤੀ' ਦਾ ਮਤਲਬ ਇਸਤਰੀ ਹੀ ਹੁੰਦਾ ਹੈ, ਸਤ ਤੋਂ ਹੀ ਪੈਦਾ ਹੋਈ ਹੈ ਉਂਝ ਤਾਂ, ਸਤ ਸਰੂਪ ਹੀ ਹੈ । 'ਸਿਲਾ ਨਿਸਤਰੀ' ਸਿਲਾ ਦਾ ਅਰਥ ਪੱਥਰ ਹੁੰਦਾ ਹੈ ਭਾਵ ਜਿਸ ਉੱਤੇ ਗੁਰਮਤਿ ਦਾ ਅਸਰ ਨਹੀਂ ਸੀ ਹੁੰਦਾ, ਜੋ ਪੱਥਰ ਵਰਗੀ ਸੀ, ਮੁਘਦ ਸੀ ਜੋ 'ਮੁਘਦ ਪਾਥਰ' । 'ਅਹਲਿਆ' ਵੀ ਉਹੀ ਹੈ ।
Saturday, November 27, 2010
ਚੜਾਵਾ
Page 472, Line 1
ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥
मलेछ धानु ले पूजहि पुराणु ॥
Malecẖẖ ḏẖān le pūjėh purāṇ.
>>>Download Mp3<<<
ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥
मलेछ धानु ले पूजहि पुराणु ॥
Malecẖẖ ḏẖān le pūjėh purāṇ.
>>>Download Mp3<<<
Tuesday, November 16, 2010
MaNghar(i)
ਸਬਦ ਗਾਇਣ:- ਭਾਈ ਹਰਜਿੰਦਰ ਸਿੰਘ ਸ਼੍ਰੀਨਗਰ
>>>Download mp3<<<
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥
ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥
ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥
ਮਾਝ ਬਾਰਹਮਾਹਾ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੧੩੫
ਵਿਆਖਿਆ:- ਧਰਮ ਸਿੰਘ ਨਿਹੰਗ ਸਿੰਘ
>>>Download mp3<<<
.............................................................................>>>Download mp3<<<
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥
ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥
ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥
ਮਾਝ ਬਾਰਹਮਾਹਾ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੧੩੫
>>>Download mp3<<<
ਮੰਘਰ: ਮੰ+ਘਰ, jo hun mera ghar hai, nijh ghar
ਮਾਹੁ : mere lyi taan
ਭਲਾ : bhalaa hai
Page 1109, Line 5
ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥
मंघर माहु भला हरि गुण अंकि समावए ॥
Mangẖar māhu bẖalā har guṇ ank samāv▫e.
ARTH:
Mera hun wala "hirda ghar" mere lyi taan bhalaa hai..
Je main=meri aatma, gunkaree=guna wali ban jave nahe taan eh ognaa karke buree hai !
Wednesday, November 10, 2010
Monday, November 8, 2010
Baarah Maahaa
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥
ਮਾਝ ਬਾਰਹਮਾਹਾ (ਮ: ੫) - ੧੩੩
(2)
![]() |
| Download |
(3)
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ
ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ
ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।
Audio Files
VBR MP3
Ogg Vorbis
01_Kirat_Karam10.2 MB
02_Chayt_Govind5.6 MB
03_Vaisaakhi_Dheeran6.5 MB
04_Hari_Jayth4.5 MB
05_Aasaarh_Tapandaa6.0 MB
06_Saavani_Sarsee4.8 MB
07_Bhaaduye_Bharam2.7 MB
08_Asuni_Prem2.7 MB
09_Kataki_Karam2.5 MB
10_Manghiri_Maahi6.3 MB
11_Pokhi_Tukhaaru4.5 MB
12_Maaghi_Majan8.5 MB
13_Falguni_Anand3.0 MB
14_Jini_Jini879.4 KB
Saturday, November 6, 2010
ਦੇਹੁਰਾ ਫਿਰੈ
Page 1164, Line 11
ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥
भगत जनां कउ देहुरा फिरै ॥३॥६॥
Bẖagaṯ janāʼn ka▫o ḏehurā firai. ||3||6||
Page 1292, Line 18
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥
फेरि दीआ देहुरा नामे कउ पंडीअन कउ पिछवारला ॥३॥२॥
Fer ḏī▫ā ḏehurā nāme ka▫o pandī▫an ka▫o picẖẖvārlā. ||3||2||
Page 1164, Line 9
ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥
भगत जनां कउ देहुरा फिरै ॥३॥६॥
Bẖagaṯ janāʼn ka▫o ḏehurā firai. ||3||6||
Page 1292, Line 18
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥
फेरि दीआ देहुरा नामे कउ पंडीअन कउ पिछवारला ॥३॥२॥
Fer ḏī▫ā ḏehurā nāme ka▫o pandī▫an ka▫o picẖẖvārlā. ||3||2||
Page 1164, Line 9
| ਹਸਤ ਖੇਲਤ ਤੇਰੇ ਦੇਹੁਰੇ ਆਇਆ ॥ हसत खेलत तेरे देहुरे आइआ ॥ Hasaṯ kẖelaṯ ṯere ḏehure ā▫i▫ā. |
| ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ भगति करत नामा पकरि उठाइआ ॥१॥ Bẖagaṯ karaṯ nāmā pakar uṯẖā▫i▫ā. ||1|| |
| ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ हीनड़ी जाति मेरी जादिम राइआ ॥ Hīnṛī jāṯ merī jāḏim rā▫i▫ā. |
| ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥ छीपे के जनमि काहे कउ आइआ ॥१॥ रहाउ ॥ Cẖẖīpe ke janam kāhe ka▫o ā▫i▫ā. ||1|| rahā▫o. |
| ਲੈ ਕਮਲੀ ਚਲਿਓ ਪਲਟਾਇ ॥ लै कमली चलिओ पलटाइ ॥ Lai kamlī cẖali▫o paltā▫e. |
| ਦੇਹੁਰੈ ਪਾਛੈ ਬੈਠਾ ਜਾਇ ॥੨॥ देहुरै पाछै बैठा जाइ ॥२॥ Ḏehurai pācẖẖai baiṯẖā jā▫e. ||2|| |
| ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ जिउ जिउ नामा हरि गुण उचरै ॥ Ji▫o ji▫o nāmā har guṇ ucẖrai. |
| ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥ भगत जनां कउ देहुरा फिरै ॥३॥६॥ Bẖagaṯ janāʼn ka▫o ḏehurā firai. ||3||6|| |
Subscribe to:
Posts (Atom)

