ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥
भगत जनां कउ देहुरा फिरै ॥३॥६॥
Bẖagaṯ janāʼn ka▫o ḏehurā firai. ||3||6||
Page 1292, Line 18
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥
फेरि दीआ देहुरा नामे कउ पंडीअन कउ पिछवारला ॥३॥२॥
Fer ḏī▫ā ḏehurā nāme ka▫o pandī▫an ka▫o picẖẖvārlā. ||3||2||
Page 1164, Line 9
ਹਸਤ ਖੇਲਤ ਤੇਰੇ ਦੇਹੁਰੇ ਆਇਆ ॥ हसत खेलत तेरे देहुरे आइआ ॥ Hasaṯ kẖelaṯ ṯere ḏehure ā▫i▫ā. |
ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ भगति करत नामा पकरि उठाइआ ॥१॥ Bẖagaṯ karaṯ nāmā pakar uṯẖā▫i▫ā. ||1|| |
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ हीनड़ी जाति मेरी जादिम राइआ ॥ Hīnṛī jāṯ merī jāḏim rā▫i▫ā. |
ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥ छीपे के जनमि काहे कउ आइआ ॥१॥ रहाउ ॥ Cẖẖīpe ke janam kāhe ka▫o ā▫i▫ā. ||1|| rahā▫o. |
ਲੈ ਕਮਲੀ ਚਲਿਓ ਪਲਟਾਇ ॥ लै कमली चलिओ पलटाइ ॥ Lai kamlī cẖali▫o paltā▫e. |
ਦੇਹੁਰੈ ਪਾਛੈ ਬੈਠਾ ਜਾਇ ॥੨॥ देहुरै पाछै बैठा जाइ ॥२॥ Ḏehurai pācẖẖai baiṯẖā jā▫e. ||2|| |
ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ जिउ जिउ नामा हरि गुण उचरै ॥ Ji▫o ji▫o nāmā har guṇ ucẖrai. |
ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥ भगत जनां कउ देहुरा फिरै ॥३॥६॥ Bẖagaṯ janāʼn ka▫o ḏehurā firai. ||3||6|| |
No comments:
Post a Comment
Note: Only a member of this blog may post a comment.