ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Saturday, August 8, 2026
Bharam ਭਰਮੁ
ਜਦੋਂ ਜਿਵੇਂ ਚੀਜ਼ ਨੂੰ ਅਸੀਂ ਮੰਨ ਲੈਂਦੇ ਹਾਂ, ਜੇ ਉਹ ਓਹੋ ਜਿਹੀ ਨਾ ਹੋਵੇ ਭਲਾ
ਅਸੀਂ ਕਿਸੇ ਨੂੰ ਇਮਾਨਦਾਰ ਮੰਨ ਰਹੇ ਸੀ ਚਲੋ ਉਹ ਇਮਾਨਦਾਰ ਥਾ ਨਹੀਂ,
ਉਹ ਜਿਹੜਾ ਸਾਡਾ ਮੰਨਣਾ ਸੀ ਓਹੀ ਭਰਮ ਸੀ, ਓਹਨੂੰ ਹੀ ਭਰਮ ਕਹਿੰਦੇ ਨੇ
Subscribe to:
Posts (Atom)

