ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Friday, September 4, 2026
Hirda ਹਿਰਦਾ
ਜਦੋਂ ਇਹ ਮਨ ਜਿਹੜਾ ਹੈਗਾ ਅਡੋਲ ਹੋ ਕੇ ਨਿਹਚਲ ਹੋ ਕੇ, ਮਨ ਚਲਾਇਮਾਨ ਹੈ ਨਾ, ਭੱਜਦਾ
ਨਠਦਾ ਹੈ, ਟਿਕ ਕੇ, ਨਿਹਚਲ ਦਾ ਮਤਲਬ ਟਿਕ ਜਾਂਦਾ ਹੈ, ਟਿਕ ਕੇ ਹਿਰਦੇ ਵਿੱਚ ਵੱਸ ਜਾਂਦਾ ਹੈ,
ਟਿਕਿਆ ਹੋਇਆ ਵੱਸਦਾ ਹੀ ਹਿਰਦੇ ਵਿੱਚ ਹੈ I ਇਹ ਤੁਸੀਂ ਰੱਖ ਲਓ ਹਿਰਦਾ ਕਿੱਥੇ ਹੈ,
ਜਿੱਥੇ ਜਾ ਕੇ ਮਨ ਟਿਕਦਾ ਹੈ ਉਹ ਹਿਰਦਾ ਹੈ, ਹਿਰਦੇ ਬਿਨਾ ਮਨ ਟਿਕਦਾ ਨਹੀਂ I
Subscribe to:
Posts (Atom)