Friday, September 4, 2026

Hirda ਹਿਰਦਾ

ਜਦੋਂ ਇਹ ਮਨ ਜਿਹੜਾ ਹੈਗਾ ਅਡੋਲ ਹੋ ਕੇ ਨਿਹਚਲ ਹੋ ਕੇ, ਮਨ ਚਲਾਇਮਾਨ ਹੈ ਨਾ, ਭੱਜਦਾ ਨਠਦਾ ਹੈ, ਟਿਕ ਕੇ, ਨਿਹਚਲ ਦਾ ਮਤਲਬ ਟਿਕ ਜਾਂਦਾ ਹੈ, ਟਿਕ ਕੇ ਹਿਰਦੇ ਵਿੱਚ ਵੱਸ ਜਾਂਦਾ ਹੈ, ਟਿਕਿਆ ਹੋਇਆ ਵੱਸਦਾ ਹੀ ਹਿਰਦੇ ਵਿੱਚ ਹੈ I ਇਹ ਤੁਸੀਂ ਰੱਖ ਲਓ ਹਿਰਦਾ ਕਿੱਥੇ ਹੈ, ਜਿੱਥੇ ਜਾ ਕੇ ਮਨ ਟਿਕਦਾ ਹੈ ਉਹ ਹਿਰਦਾ ਹੈ, ਹਿਰਦੇ ਬਿਨਾ ਮਨ ਟਿਕਦਾ ਨਹੀਂ I

No comments:

Post a Comment

Note: Only a member of this blog may post a comment.