Friday, March 6, 2026

Bhau ਭਉ

ਜਦੋਂ ਦਾ ਰਾਮ ਨਾਮ ਨਾਲ ਚਿਤੁ ਲੱਗਿਆ, ਭਰਮ ਵੀ ਚਲਾ ਗਿਆ ਭਉ ਵੀ ਭੱਜ ਗਿਆ, ਡਰ ਵੀ ਭੱਜ ਗਿਆ, ਭਰਮ ਵੀ ਨਾਸ ਹੋ ਗਿਆ, ਦੋਏ ਇਕੱਠੇ ਹੁੰਦੇ ਨੇ, ਭਰਮ ਔਰ ਭੈ ਜਿੰਨਾ ਚਿਰ ਭਰਮ ਹੈ, ਭੈ ਹੈ, ਜਬ ਭਰਮ ਗਿਆ ਭਉ ਭਾਗਾ, ਭਉ ਤਾ ਕਿਛੁ ਥਾ ਹੀ ਨਹੀਂ, ਭਉ ਤਾਂ ਇਕ ਬਣਾਉਟੀ ਗੱਲ ਸੀ, ਭਉ ਭਾਗਾ ਜਬ ਰਾਮ ਨਾਮ ਚਿਤੁ ਲਾਗਾ …....

No comments:

Post a Comment

Note: Only a member of this blog may post a comment.