Tuesday, March 9, 2010

Paoree

PAOUREE:
Chandi di vaar vich (lagbhag 1966) PATSHAHEE 10 toun baad "PAOUREE" likheya hunda c !

Jisnu katt dita gya kyonki jina ne katteya, ona nu CHANDI DI VAAR (gurmat) di samaz nahe c !
Oho isnu 9 Gura d ustat=puja samjhde san, Jo ki ustat nahe hai !
"EH SAREYAAN PAOUREAA NE"




ਉੜੀ :

ਚੰਡੀ ਦੀ ਵਾਰ ਵਿੱਚ (ਲਗਭਗ 1966) ਪਾਤਸ਼ਾਹੀ ੧੦ ਤੋਂ ਬਾਅਦ  "ਪਉੜੀ" ਲਿਖਿਆ ਹੁੰਦਾ ਸੀ 
ਜਿਸਨੂੰ ਕੱਟ ਦਿੱਤਾ ਗਿਆ ਕਿਓਂਕਿ ਜਿੰਨਾ ਨੇ ਕੱਟਿਆ, ਉਨ੍ਹਾ ਨੂੰ ਚੰਡੀ ਦੀ ਵਾਰ (ਗੁਰਮਤਿ) ਦੀ ਸਮਝ ਨਹੀਂ ਸੀ 

ਉਹ ਇਸਨੂੰ ੯ ਗੁਰਾਂ ਦੀ ਉਸਤਤ ਜਾਂ ਪੂਜਾ ਸਮਝਦੇ ਸਨ, ਜੋ ਕਿ ਉਸਤਤੀ ਨਹੀ ਹੈ 
"ਇਹ ਸਾਰੀਆਂ ਪੋੜੀਆਂ ਨੇ"

No comments:

Post a Comment

Note: Only a member of this blog may post a comment.