ਧਿਆਈ+ਐ -: ਸ੍ਰੀ ਹਰਿਕ੍ਰਿਸਨਿ ਜੀ ਨੇ ਧਿਆਇਆ ਹੈ
"ਅਸੀਂ BODY=ਦੇਹਿ ਦੇ ਪੁਜਾਰੀ ਨਹੀ"
ਸਬਦ ਵਿਚਾਰ ਵਿੱਚੋਂ ਹੀ ਗੁਰਮਤਿ ਪੈਦਾ ਹੋਵੇਗੀ ।
ਜਿਸੁ ਡਿਠੇ -: ਉਸ ਗੁਰਮਤਿ ਦੇ ਦਰਸ਼ਨ ਨਾਲ
ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਵੇਂ, ਸੁਣਿਐ :- ਸੁਨਣ ਨਾਲ
Page 3, Line 1
ਸੁਣਿਐ ਦੂਖ ਪਾਪ ਕਾ ਨਾਸੁ ॥੯॥
सुणिऐ दूख पाप का नासु ॥९॥
Suṇi▫ai ḏūkẖ pāp kā nās. ||9||
Listening-pain and sin are erased. ||9||
ਸੁਣਿਐ ਦੂਖ ਪਾਪ ਕਾ ਨਾਸੁ ॥੯॥
सुणिऐ दूख पाप का नासु ॥९॥
Suṇi▫ai ḏūkẖ pāp kā nās. ||9||
Listening-pain and sin are erased. ||9||
ਸ੍ਰੀ ਹਰਿਕ੍ਰਿਸਨਿ ਜੀ ਨੇ ਵੀ ਭਗਉਤੀ (ਗੁਰਮਤਿ) ਨੂੰ ਧਿਆਇਆ ਹੈ, ਉਸ ਗੁਰਮਤਿ ਦੇ ਦਰਸ਼ਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਨੇ ।
"ਅਸੀਂ BODY=ਦੇਹਿ ਦੇ ਪੁਜਾਰੀ ਨਹੀ"
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਵਡਹੰਸ ਕੀ ਵਾਰ: (ਮਃ ੩) - ੫੯੪
No comments:
Post a Comment
Note: Only a member of this blog may post a comment.