ਗਿਰੇ ਪਾਕ ਸਾਹੀਦ ਯਾਕੀਨ ਹ੍ਵੈ ਕੈ II 167 II (ਚਰਿਤ੍ਰ ੪੦੪) ਸ੍ਰੀ ਦਸਮ ਗ੍ਰੰਥ,ਜਿਹੜਾ ਅੰਦਰੋਂ ਪਾਕ ਨਹੀਂ, ਓਹ ਸਾਹੀਦ ਨਹੀਂ ਹੈ I ਆਹ ਐਂ ਸਾਹੀਦ ਹੁੰਦਾ-ਹੁੰਦਾ, ਆਹ ਹੈ ਸਾਹੀਦ I ਗਿਆਨ ਚਰਚਾ 'ਚ ਮਨ ਦਾ ਮੰਨ ਜਾਣਾ, ਸੱਚ (ਸਚੁ) ਨੂੰ ਮੰਨ ਜਾਣਾ, ਸੱਚ ਅੱਗੇ ਸਰੈਂਡਰ (Surrender ਸਮਰਪਣ) ਹੋ ਜਾਣਾ ਢਹਿ ਢੇਰੀ ਹੋ ਜਾਣਾ ਇਹ ਸਹੀਦ ਹੈ, ਜਿਉਂਦਾ ਹੀ ਸਾਹੀਦ ਹੁੰਦਾ I ਜਦ ਹਿਰਦਾ, ਮਨ ਪਵਿੱਤਰ ਹੋ ਗਿਆ, "ਤਾ ਹੋਆ ਪਾਕੁ ਪਵਿਤੁ II473II" ਪਾਕ ਹੋ ਗਿਆ ਸਾਹੀਦ ਹੋ ਗਿਆ ਮਨ I ਭਰੋਸਾ (ਯਕੀਨ) ਕਰੇ ਬਿਨਾਂ ਸਾਹੀਦ ਹੀ ਨਹੀਂ ਹੋ ਸਕਦਾ I ਪਾਕ ਹੈ ਤਾਂ ਸਾਹੀਦ ਹੈ I 42.24 minutes to 48.28 minutes
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Sunday, November 15, 2026
Saheed
ਸਾਹੀਦ
Subscribe to:
Posts (Atom)