The place where knowledge of Dharam is given.
Nanak made Dharamsaals.
Dharamsaal is not equal to Gurdwara.
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Tuesday, March 16, 2010
Gurdwara
Gurdwara:
Oh Asthan jithey Gyan Vasda hai, jithon Gyan milda hai.
Mukti da Gyan Milda hai, Dhur ki bani sundi hai,
Nirakar da Gyan hunda hai.
Gurdwara word was first said by Siddhs(ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ).
Gurdwara is inside creature(Jeev), not outside. If person find that Gurdwara he will attain Salvation(Moksha).
Dasam Dwar = Gurdwara, Gurdwara = Sachkhand.
Sareer kadi Gurdwara nahi janda aatma jandi hai.
DharamShaals are not Gurdwaras.
"JO GURDWARA ASI BAHAR BANAEAA HOEAA HAI OHO ASAL VICH SADA SCHOOL HAI JITHE SANU GURBANI SAMJHAEE JANDI HAI"

Tuesday, March 9, 2010
UnNav
English
Ūʼnnav :- un+nav=niva ho ke, hirde de nere)
Ūʼnnav :- un+nav=niva ho ke, hirde de nere)
jive asi kehande haan ki BADAL dhartee nu lag gyaa..
Aadi Bani vich furman hai..
Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Arth: Oho Baramh Giaan da Khajana niva ho ke (OMHAR-OMARH ke) mere hirde vich aa geaa !
ਪੰਜਾਬੀ
ਊਂਨਵਿ :- ਊਂ+ਨਵਿ = ਨੀਵਾਂ ਹੋ ਕੇ , ਹਿਰਦੇ ਦੇ ਨੇੜੇ
ਆਦਿ ਬਾਣੀ ਵਿੱਚ ਫੁਰਮਾਨ ਹੈ,
ਪੰਜਾਬੀ
ਊਂਨਵਿ :- ਊਂ+ਨਵਿ = ਨੀਵਾਂ ਹੋ ਕੇ , ਹਿਰਦੇ ਦੇ ਨੇੜੇ
ਜਿਵੇਂ ਅਸੀ ਕਹਿੰਦੇ ਹਾਂ ਕਿ ਬੱਦਲ ਧਰਤੀ ਨੂੰ ਲੱਗ ਗਿਆ ।
ਆਦਿ ਬਾਣੀ ਵਿੱਚ ਫੁਰਮਾਨ ਹੈ,
Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
ਅਰਥ :- ਉਹ ਬ੍ਰਹਮ-ਗਿਆਨ ਦਾ ਖਜਾਨਾ ਨੀਵਾਂ ਹੋ ਕੇ (ਉਮੜ-ਉਮੜ ਕੇ) ਮੇਰੇ ਹਿਰਦੇ ਵਿੱਚ ਆ ਗਿਆ ।
Nau nidh
English
SIMARI+AI: simareaa hai
NAU: new, nwaa
NIDH: Bramh Giaan Da khajana
DHAAI: hamla karna, omarah (oo+nav=hirde de nere)
NAU: new, nwaa
NIDH: Bramh Giaan Da khajana
DHAAI: hamla karna, omarah (oo+nav=hirde de nere)
jive asi kehande haan ki BADAL dhatee nu lag gyaa..
Aadi Bani vch furman hai..
Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Hanging low, low and thick in the sky, the clouds come, and water rains down in torrents.
OONNAV OONNAV AAIAA VARSAI LA-AY JHARHEE !! 1280

TEG BAHADAR SIMARIAI GHAR NAU NIDHi AAVAI DHAAi !!
Sri Gur Teg Bhadur g ne v Bhagouti=Gurmat nu Simreaa jis nal onha vch v NAU NIDHi aa gye
ਪੰਜਾਬੀ
ਤੇਗ ਬਹਾਦੁਰ:- ਜੀ ਨੇ
Sri Gur Teg Bhadur g ne v Bhagouti=Gurmat nu Simreaa jis nal onha vch v NAU NIDHi aa gye
ਪੰਜਾਬੀ
ਤੇਗ ਬਹਾਦੁਰ:- ਜੀ ਨੇ
ਸਿਮਰੀ+ਐ:- ਸਿਮਰਿਆ ਹੈ
ਘਰਿ:- ਹਿਰਦਾ
ਨੌ ਨਿਧ:- ਨਵਾਂ ਖਜ਼ਾਨਾ (ਨਾਮ ਦਾ)
ਆਵੈ ਧਾਇ:- ਜਿਵੇ ਕਿਸੀ ਤੇ ਹਮਲਾ ਕਰਨਾ, ਜਿਵੇ ਅਸੀਂ ਕਹਿੰਦੇ ਹਾਂ ਬੱਦਲ ਧਰਤੀ ਤੇ ਲੱਗ ਗਏ ।
ਆਦਿ ਗੁਰਬਾਣੀ ਵਿੱਚ ਫੁਰਮਾਨ ਹੈ..
Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Hanging low, low and thick in the sky, the clouds come, and water rains down in torrents.
OONNAV OONNAV AAIAA VARSAI LA-AY JHARHEE !! 1280
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Hanging low, low and thick in the sky, the clouds come, and water rains down in torrents.
OONNAV OONNAV AAIAA VARSAI LA-AY JHARHEE !! 1280
TEG BAHADAR SIMARIAI GHAR NAU NIDHi AAVAI DHAAi !!
ਸ੍ਰੀ ਗੁਰੁ ਤੇਗ ਬਹਾਦੁਰ ਜੀ ਨੇ ਵੀ ਭਗਉਤੀ = ਗੁਰਮਤਿ ਨੂੰ ਸਿਮਰਿਆ (ਧਿਆਨ ਵਿੱਚ ਲਿਆਂਦਾ) ਜਿਸ ਨਾਲ ਓਨ੍ਹਾਂ ਵਿੱਚ ਵੀ ਨਾਮ ਦਾ ਖਜ਼ਾਨਾ (ਨੌ ਨਿਧ) ਆ ਗਏ ।
ਸ੍ਰੀ ਗੁਰੁ ਤੇਗ ਬਹਾਦੁਰ ਜੀ ਨੇ ਵੀ ਭਗਉਤੀ = ਗੁਰਮਤਿ ਨੂੰ ਸਿਮਰਿਆ (ਧਿਆਨ ਵਿੱਚ ਲਿਆਂਦਾ) ਜਿਸ ਨਾਲ ਓਨ੍ਹਾਂ ਵਿੱਚ ਵੀ ਨਾਮ ਦਾ ਖਜ਼ਾਨਾ (ਨੌ ਨਿਧ) ਆ ਗਏ ।
Teg Bahadar Simriai
SIMARI+AI: simareaa hai
NAU: new, nwaa
NIDH: Bramh Giaan Da khajana
DHAAI: hamla karna, omarah (oo+nav=hirde de nere)
jive asi kehande haan ki BADAL dhatee nu lag gyaa..
Aadi Bani vch furman hai..
Page 1280, Line 14
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Hanging low, low and thick in the sky, the clouds come, and water rains down in torrents.
OONNAV OONNAV AAIAA VARSAI LA-AY JHARHEE !! 1280
Oho Pritam mere hirde vich aa ke GIAAN DA MEE-AH VARSAA geaa !
*lgataar
ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ
TEG BAHADAR SIMARIAI GHAR NAU NIDHi AAVAI DHAAi !!
Sri Gur Teg Bhadur g ne v Bhagouti=Gurmat nu Simreaa jis nal onha vich vee NAU NIDHi aa gye !

Sri Harkrishani Dhiaai-ai
ਧਿਆਈ+ਐ -: ਸ੍ਰੀ ਹਰਿਕ੍ਰਿਸਨਿ ਜੀ ਨੇ ਧਿਆਇਆ ਹੈ
"ਅਸੀਂ BODY=ਦੇਹਿ ਦੇ ਪੁਜਾਰੀ ਨਹੀ"
ਸਬਦ ਵਿਚਾਰ ਵਿੱਚੋਂ ਹੀ ਗੁਰਮਤਿ ਪੈਦਾ ਹੋਵੇਗੀ ।
ਜਿਸੁ ਡਿਠੇ -: ਉਸ ਗੁਰਮਤਿ ਦੇ ਦਰਸ਼ਨ ਨਾਲ
ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਵੇਂ, ਸੁਣਿਐ :- ਸੁਨਣ ਨਾਲ
Page 3, Line 1
ਸੁਣਿਐ ਦੂਖ ਪਾਪ ਕਾ ਨਾਸੁ ॥੯॥
सुणिऐ दूख पाप का नासु ॥९॥
Suṇi▫ai ḏūkẖ pāp kā nās. ||9||
Listening-pain and sin are erased. ||9||
ਸੁਣਿਐ ਦੂਖ ਪਾਪ ਕਾ ਨਾਸੁ ॥੯॥
सुणिऐ दूख पाप का नासु ॥९॥
Suṇi▫ai ḏūkẖ pāp kā nās. ||9||
Listening-pain and sin are erased. ||9||
ਸ੍ਰੀ ਹਰਿਕ੍ਰਿਸਨਿ ਜੀ ਨੇ ਵੀ ਭਗਉਤੀ (ਗੁਰਮਤਿ) ਨੂੰ ਧਿਆਇਆ ਹੈ, ਉਸ ਗੁਰਮਤਿ ਦੇ ਦਰਸ਼ਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਨੇ ।
"ਅਸੀਂ BODY=ਦੇਹਿ ਦੇ ਪੁਜਾਰੀ ਨਹੀ"
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਵਡਹੰਸ ਕੀ ਵਾਰ: (ਮਃ ੩) - ੫੯੪
Noo
English
NOO: (Panjabi bhasha da horaa) passive voice, duaraa kitaa geya
ARJAN HARGOBIND NOO SIMRAOWN SRI HARIRAAI !!
Sri Gur Arjan dev ji
NOO: (Panjabi bhasha da horaa) passive voice, duaraa kitaa geya
ARJAN HARGOBIND NOO SIMRAOWN SRI HARIRAAI !!
Sri Gur Arjan dev ji
Sri Gur Hargobind ji
te
Sri Gur Hariraai ji duaraa vee BHAGOUTI=Gurmat nu dhiaeaa geya !!
ਸ੍ਰੀ ਗੁਰੁ ਆਰਜੂਨ ਦੇਵ ਜੀ, ਸ੍ਰੀ ਗੁਰੁ ਹਰਗੋਬਿੰਦ ਜੀ ਤੇ ਸ੍ਰੀ ਗੁਰੁ ਹਰਿਰਾਇ ਜੀ ਦੁਆਰਾ ਵੀ ਭਾਗੋਉਤੀ=ਗੁਰਮਤਿ ਨੂੰ ਹੀ ਧਿਆਇਆ ਗਿਆ ।
ਪੰਜਾਬੀ
ਨੋ : passive voice, ਦੁਆਰਾ ਕੀਤਾ ਗਿਆ
ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਗੁਰੁ ਆਰਜੂਨ ਦੇਵ ਜੀ, ਸ੍ਰੀ ਗੁਰੁ ਹਰਗੋਬਿੰਦ ਜੀ ਤੇ ਸ੍ਰੀ ਗੁਰੁ ਹਰਿਰਾਇ ਜੀ ਦੁਆਰਾ ਵੀ ਭਾਗੋਉਤੀ=ਗੁਰਮਤਿ ਨੂੰ ਹੀ ਧਿਆਇਆ ਗਿਆ ।
Hoee Sahaae
ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ
RAAMDA+SAI: Gur Raamdaas ji nu vi sahaee hoee
HOEE SAHAAe: Gurmat Sahaee Hoee
PHIR ANGAD GUR TE AMARDASu RAAMDASAI HOEE SAHAAe !!
O Bhagaute jo Gur Nanak ji de dhian vich aaye see..
>GUR ANGAD
>GUR AMARDAAS
te
>GUR RAMDAS ji di vee shaye hoe !
Layee Dhiaae
English:-
PRITHAM BHAG-UTEE SIMARe KAI GUR ANAN LAYEE DHIAAe !! 297-Dasa Granth
Gur Gobind Singh ji Furmaa Rahe ne ki..
LAYEE DHIAAe: Jo Gur Nanak Je ne ve dhiaye see
PRITHAM BHAG-UTEE SIMARe KAI GUR ANAN LAYEE DHIAAe !! 297-Dasa Granth
"Pehilaan Main Khudh ve os BHAG-UTEE=GURMAT nu Dhiaaeaa jo, Gur Nanak ji de dhiaan vich aaee see"
ਪੰਜਾਬੀ:-
ਲਈ ਧਿਆਇ : ਨਾਨਕ ਦੇਵ ਜੀ ਨੇ ਵੀ ਧਿਆਈ ਸੀ
ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੁਰੁ ਗੋਬਿੰਦ ਸਿੰਘ ਜੀ ਫੁਰਮਾ ਰਹੇ ਨੇ ਕਿ .
"ਪਹਿਲਾਂ ਮੈਂ ਖੁਦ ਵੀ ਉਸ ਭਗਉਤੀ = ਗੁਰਮਤਿ ਨੂੰ ਧਿਆਇਆ ਜੋ, ਗੁਰ ਨਾਨਕ ਜੀ ਦੇ ਧਿਆਨ ਵਿੱਚ ਆਈ ਸੀ"
"ਪਹਿਲਾਂ ਮੈਂ ਖੁਦ ਵੀ ਉਸ ਭਗਉਤੀ = ਗੁਰਮਤਿ ਨੂੰ ਧਿਆਇਆ ਜੋ, ਗੁਰ ਨਾਨਕ ਜੀ ਦੇ ਧਿਆਨ ਵਿੱਚ ਆਈ ਸੀ"
Simare Kai
SIMARe KAI: SIMARe ke, mai v simaree
PRITHAM BHAG-UTEE SIMAR(e) KAI GUR ANAN LAYEE DHIAA(e) !! 297-Dasa Granth
Gur Gobind Singh ji Furmaa Rahe ne ki..
"Pehlaan Main Kudh ve os BHAG-UTEE=GURMAT nu Dhiaaeaa jo, Gur Nanak ji de dhiaan vich aaee see"
ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ
PRITHAM BHAG-UTEE SIMAR(e) KAI GUR ANAN LAYEE DHIAA(e) !! 297-Dasa Granth
Gur Gobind Singh ji Furmaa Rahe ne ki..
"Pehlaan Main Kudh ve os BHAG-UTEE=GURMAT nu Dhiaaeaa jo, Gur Nanak ji de dhiaan vich aaee see"
ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ
Paoree
PAOUREE:
Chandi di vaar vich (lagbhag 1966) PATSHAHEE 10 toun baad "PAOUREE" likheya hunda c !
Jisnu katt dita gya kyonki jina ne katteya, ona nu CHANDI DI VAAR (gurmat) di samaz nahe c !
Oho isnu 9 Gura d ustat=puja samjhde san, Jo ki ustat nahe hai !
"EH SAREYAAN PAOUREAA NE"

Friday, March 5, 2010
BAKBAAD
BAKBAAD: bakvaas
KAAn-AY RAY BAKBAAD LAA-I-O !!
JIN HAR PAA-I-O TINEH CHHAPAA-I-O !! 718
Arth: Eh kehna BAKVAAD hai ki Jo HAR naal mill jande ne te iss milan nu..
Chhupaya ja sakda hai !
| Bak (ਬਕ): bolna Baad (ਬਾਦੁ): vaad vivaad Oh gall jisde bolan naal, os gall vich sach na hoon karke vaad-vivaad paida hove Page 718, Line 11 ਕਾਂਇ ਰੇ ਬਕਬਾਦੁ ਲਾਇਓ ॥ कांइ रे बकबादु लाइओ ॥ Kāʼn▫e re bakbāḏ lā▫i▫o. Why do you speak such nonsense? |
| ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥ जिनि हरि पाइओ तिनहि छपाइओ ॥१॥ रहाउ ॥ Jin har pā▫i▫o ṯinėh cẖẖapā▫i▫o. ||1|| rahā▫o. One who has found the Lord, keeps quiet about it. ||1||Pause|| |
KAAn-AY RAY BAKBAAD LAA-I-O !!
JIN HAR PAA-I-O TINEH CHHAPAA-I-O !! 718
Arth: Eh kehna BAKVAAD hai ki Jo HAR naal mill jande ne te iss milan nu..
Chhupaya ja sakda hai !
Tuesday, February 23, 2010
Sahib(u)
Sahib is Parbrahm (God).
Sahib word is used for God only in Adi Granth.
All Gurs used ''Sahib'' word for God only.
Gurus have guided us ਮਨ ਏਕੋ ਸਾਹਿਬੁ ਭਾਈ ਰੇ ॥
Page 156, Line 5
ਮਨ ਏਕੋ ਸਾਹਿਬੁ ਭਾਈ ਰੇ ॥
मन एको साहिबु भाई रे ॥
Man eko sāhib bẖā▫ī re.
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ Who is the True Sahib?
Mahankosh Meaning:
ਮਾਲਕ-ਪ੍ਰਭੂ, ਅਕਾਲ ਪੁਰਖ।
ਉਦਾਹਰਣ: ਆਪੇ ਸਾਹਿਬੁ ਆਪਿ ਵਜੀਰੁ॥ {ਗਉ ੩, ੨੬, ੪:੩ (159)}।
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸੁ ਨ ਨਫਰੁ ਕਿਥਹੁ ਰਜਿ ਖਾਇ॥ {ਗਉ ੪, ਵਾਰ ੧੨ਸ, ੪, ੨:੧ (306)}।
ਜਿਉ ਜਿਉ ਸਾਹਿਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ॥ {ਸਿਰੀ ੧, ੧੬, ੩:੨ (20)}।
Think who's our Sahib today!!!!!!!!!!!!!

Friday, February 12, 2010
Chaar Baneaa
Mahan_kosh
Here are the results for the letter ਚ from Gur Shabad Ratanakar Mahankosh
ਚਾਰ ਬਾਣੀਆਂ
ਪਰਾ, ਪਸ਼ੰਤੀ, ਮਧਮਾ, ਵੈਖਰੀ. ਮੂਲਾਧਾਰਾ ਵਿੱਚ ਰਹਿਣ ਵਾਲਾ ਸ਼ਬਦ ਪਰਾ, ਮੂਲਾਧਾਰ ਤੋਂ ਉਠਕੇ ਹ੍ਰਿਦੇ ਵਿੱਚ ਆਇਆ ਸ਼ਬਦ ਪਸ਼ੰਤੀ. ਹ੍ਰਿਦੇ ਤੋਂ ਕੰਠ ਵਿੱਚ ਆਇਆ ਸ਼ਬਦ ਮਧਮਾ, ਮੁਖ ਤੋਂ ਉੱਚਾਰਣ ਹੋਇਆ ਸ਼ਬਦ ਵੈਖਰੀ ਬਾਣੀ ਹੈ. ''ਖਾਣੀ ਚਾਰੇ ਬਾਣੀ ਭੇਦਾ.'' (ਬਿਲਾ ਮ ੧. ਥਿਤੀ) ''ਬਾਬੇ ਕਹਿਆ ਚਾਰ ਬਾਣੀਆਂ ਹੈਨ- ਪਹਿਲੇ ਪਰਾ, ਦੂਜੀ ਪਸੰਤੀ (ਪਸ਼ੰਤੀ), ਤੀਜੀ ਮੱਧਮਾ (ਮਧਮਾ), ਚੌਥੀ ਬੈਖਰੀ (ਵੈਖਰੀ), ਪਰ ਸੋਈ ਬਾਣੀ ਵਿਸੇਖ ਹੈ ਜੋ ਯਕਦਿਲ ਹੋ ਕੇ ਕਰਤਾਰ ਨੂੰ ਯਾਦ ਕਰੀਏ.'' (ਜਸਭਾਮ)
GURMAT ANUSAAR 4 tra diya Baniya:
1) PRAA BANI: Jado koe gal sade man-n vich hai oho PRAA BANI hai !
PRAA tou bhaav hai kisi di v pahunch toun parye=door !

(2) PSHANTEE: Man-n da koe vichaar jado, sade gale=neck vichoon ho ke mooah raheen bahar aaounda hai ta oho..
"PSHANTEE BANI" kahaoundi hai !
"PSHANTEE BANI" kahaoundi hai !
(3) MADHMAA: Jadoon kisi ne sadi gall suni, sunan wale te sade vichkaar, iss bani=boolaa ne samparak=madheaam paida ketaa !
"OHO MADHMAA HAI"
"OHO MADHMAA HAI"
Page 938, Line 15
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
सुरति सबदि भव सागरु तरीऐ नानक नामु वखाणे ॥
Suraṯ sabaḏ bẖav sāgar ṯarī▫ai Nānak nām vakẖāṇe.
ਨਾਮੁ:- gurmat, giaan
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
सुरति सबदि भव सागरु तरीऐ नानक नामु वखाणे ॥
Suraṯ sabaḏ bẖav sāgar ṯarī▫ai Nānak nām vakẖāṇe.
ਨਾਮੁ:- gurmat, giaan
Raam
RAAM: rameya hoeya
Hindumat Ramchander nu Rab mandi hai par SADA RAAM har jaghaa Rameya hoya hai !
| Page 1374, Line 14 ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥ कबीर राम कहन महि भेदु है ता महि एकु बिचारु ॥ Kabīr rām kahan mėh bẖeḏ hai ṯā mėh ek bicẖār. Kabeer, it does make a difference, how you chant the Lord's Name, 'Raam'. This is something to consider. |
| Page 1374, Line 14 ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥ सोई रामु सभै कहहि सोई कउतकहार ॥१९०॥ So▫ī rām sabẖai kahėh so▫ī ka▫uṯakhār. ||190|| Everyone uses the same word for the son of Dasrath and the Wondrous Lord. ||190|| |
Hindumat Ramchander nu Rab mandi hai par SADA RAAM har jaghaa Rameya hoya hai !
Thursday, February 11, 2010
Patshahi 10
VAAR SRI BHAG-UTEE JI KEE PATSHAHI 10
PATSHAHI 10: Jisne Abinashe Raj prapat kar lya hove, Aadi Bani wale v
Parmeshar de Sikh PATSHAAH ne !
Page 1162, Line 1
ਦਾਸੁ ਕਮੀਰੁ ਚੜ੍ਹ੍ਹਿਓ ਗੜ੍ਹ੍ਹ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥
दासु कमीरु चड़्हिओ गड़्ह ऊपरि राजु लीओ अबिनासी ॥६॥९॥१७॥
Ḏās kamīr cẖaṛĥi▫o gaṛĥ ūpar rāj lī▫o abẖināsī. ||6||9||17||
Slave Kabeer has climbed to the top of the fortress; I have obtained the eternal, imperishable domain. ||6||9||17||

BHAG-UTEE
BHAG-UTEE: gurmat, giaan kharagh, sach kee katee, jisnu aapye di pehchaan hai, bhagti da rang..
Page 274, Line 10
ਭਗਉਤੀ ਭਗਵੰਤ ਭਗਤਿ ਕਾ ਰੰਗੁ ॥
भगउती भगवंत भगति का रंगु ॥
Bẖag▫uṯī bẖagvanṯ bẖagaṯ kā rang.
BHAG-UTEE BHAGVANT BHAGAT KAA RANG !! 274
Page 274, Line 10
ਭਗਉਤੀ ਭਗਵੰਤ ਭਗਤਿ ਕਾ ਰੰਗੁ ॥
भगउती भगवंत भगति का रंगु ॥
Bẖag▫uṯī bẖagvanṯ bẖagaṯ kā rang.
BHAG-UTEE BHAGVANT BHAGAT KAA RANG !! 274
Vaar
VAAR: kavita da tarekaa, vekaara (oguna) te guna di jit de laraee da varnan hunda hai,
Dharam diya varaan vich, Aadi bani vich vee VARAAN likheyaan gaeaan ne !
Dharam diya varaan vich, Aadi bani vich vee VARAAN likheyaan gaeaan ne !
ਸਿਵ ਸਕਤਿ
SIV: KARTA, pita, hakam
SAKAT: mata,HUKAM, CHANDI
Page 920, Line 12
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥
सिव सकति आपि उपाइ कै करता आपे हुकमु वरताए ॥
Siv sakaṯ āp upā▫e kai karṯā āpe hukam varṯā▫e.
SIV=KARTA=pita=hakam, aap SAKAT=mata=HUKAM=CHANDI paida karke, apna hukam varta reha hai
"SIV SAKAT AAP UPAYE KAI KARTA AAPYE HUKAM VARTAYE"

Saturday, February 6, 2010
SATGUR
Satgur=sacha+giaan, deh (maya) dhari nahe hunda !
Sat+gur da janam sade man-n vicho hunda hai !
Page 940, Line 2
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥
सतिगुर कै जनमे गवनु मिटाइआ ॥
Saṯgur kai janme gavan mitā▫i▫ā.
Satgur=guru ki mat=gurmat
Sat+gur da janam sade man-n vicho hunda hai !
Page 940, Line 2
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥
सतिगुर कै जनमे गवनु मिटाइआ ॥
Saṯgur kai janme gavan mitā▫i▫ā.
Satgur=guru ki mat=gurmat
Subscribe to:
Posts (Atom)